Patiala News: ਨਵੇਂ ਈ ਬੱਸ ਸਟੈਂਡ ਦੀ ਥਾਂ ਪੁਰਾਣੇ ਬੱਸ ਸਟੈਂਡ ਨੂੰ ਚਲਾ ਕੇ ਓਥੋਂ ਚਲਾਈਆਂ ਜਾਣ ਬੱਸਾਂ : ਕੋਹਲੀ. ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪੁਰਾਣਾ ਬੱਸ ਸਟੈਂਡ ਚਲਾਉਣ ਸਬੰਧੀ ਪਟਿਆਲਵੀਆਂ ਦੀ ਇਸ ਵੱਡੀ ਮੰਗ ਨੂੰ ਪੂਰੇ ਠੋਸ ਤੇ ਮਜ਼ਬੂਤ ਤਰੀਕੇ ਨਾਲ ਵਿਧਾਨ ਸਭਾ ਵਿੱਚ ਚੁੱਕਿਆ ਹੈ। ਅਜੀਤਪਾਲ ਕੋਹਲੀ ਨੇ ਵਿਧਾਨ ਸਭਾ ਦੇ ਸਪੀਕਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੇ ਲੋਕਲ ਬਾਡੀ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਪਟਿਆਲਾ ਸ਼ਹਿਰ.