ਜਲੰਧਰ ਦੇ ਗੋਰੀਆ ਕੰਪਲੈਕਸ ’ਚ ਧੂਮਧਾਮ ਨਾਲ ਮਨਾਇਆ ਦੁਸਹਿਰਾ ਮਹੋਤਸਵ. pਸ਼ੈਲੀ, ਪੰਜਾਬੀ ਜਾਗਰਣ, ਜਲੰਧਰ /pp ਐਂਟੀ ਕ੍ਰਾਈਮ ਸਮਾਜ ਸੁਰੱਖਿਆ ਸੈੱਲ ਪੰਜਾਬ ਦੇ ਚੇਅਰਮੈਨ ਸੁਭਾਸ਼ ਗੋਰੀਆ ਦੀ ਅਗਵਾਈ ਹੇਠ ਗੀਤਾ ਕਲੋਨੀ, ਕਾਂਸ਼ੀ ਨਗਰ ਰੋਡ ਸਥਿਤ ਗੋਰੀਆ ਕੰਪਲੈਕਸ ’ਚ ਪਹਿਲੀ ਵਾਰ ਦੁਸਹਿਰਾ ਉਤਸਵ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚੇ। ਸ਼ਾਨਦਾਰ ਰਾਵਣ ਦਹਿਨ ਤੇ ਅੰਮ੍ਰਿਤਸਰੀ ਆਤਿਸ਼ਬਾਜ਼ੀ ਨੇ ਲੋਕਾਂ ਦਾ ਮਨ ਮੋਹ ਲਿਆ। ਮਾਂ ਕਾਲਿਕਾ ਧਾਮ ਮੰਦਰ.