ਆਮ ਆਦਮੀ ਪਾਰਟੀ (ਆਪ) ਵੱਲੋਂ ਵੀਰਵਾਰ (26 ਨਵੰਬਰ) ਨੂੰ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ‘ਖ਼ੁਸ਼ਹਾਲ ਰੈਲੀ’ (Khushhal Rally) ਦੇ ਮੱਦੇਨਜ਼ਰ ਲੁਧਿਆਣਾ. ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ ਤੱਕ ਲੁਧਿਆਣਾ ਪਹੁੰਚ ਜਾਣਗੇ ਅਤੇ ਰਾਤ ਇੱਥੇ ਠਹਿਰਨ ਉਪਰੰਤ ਭਲਕੇ ਸਵੇਰੇ ਮੋਗਾ ਰੈਲੀ ਲਈ ਰਵਾਨਾ ਹੋਣਗੇ।ਜ਼ਿਲ੍ਹਾ ਪ੍ਰਸ਼ਾਸਨ ਦੇ ਇੱਕ ਉੱਚ-ਪੱਧਰੀ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਲਕੇ ਹੋਣ ਵਾਲੀ.