Astrology 29 November 2026: ਨਵਾਂ ਸਾਲ 2027 ਜੋਤਿਸ਼ ਦ੍ਰਿਸ਼ਟੀ ਦੇ ਹਿਸਾਬ ਨਾਲ ਕਈ ਜਾਤਕਾਂ ਲਈ ਖੁਸ਼ੀਆਂ ਲੈ ਕੇ ਆ ਰਿਹਾ ਹੈ। ਦੱਸ ਦੇਈਏ ਕਿ ਜਨਵਰੀ ਮਹੀਨੇ ਦੌਰਾਨ ਸੂਰਜ ਤੇ ਗੁਰੂ ਦਾ ਰਾਸ਼ੀ ਪਰਿਵਰਤਨ ਹੋਵੇਗਾ... ਜੋਤਿਸ਼ ਸ਼ਾਸਤਰ 'ਚ ਸੂਰਜ ਨੂੰ ਆਤਮ-ਵਿਸ਼ਵਾਸ, ਮਾਨ-ਸਨਮਾਨ, ਅਹੁਦਾ ਤੇ ਪ੍ਰਤਿਸ਼ਠਾ ਦਾ ਕਾਰਕ ਮੰਨਿਆ ਜਾਂਦਾ ਹੈ, ਜਦੋਂ ਕਿ ਦੇਵਗੁਰੂ ਬ੍ਰਹਸਪਤੀ ਧਨ, ਗਿਆਨ, ਵਿਆਹ, ਸੰਤਾਨ ਅਤੇ ਭਾਗ ਦੇ ਕਾਰਕ ਹਨ। ਇਨ੍ਹਾਂ ਗ੍ਰਹਿਆਂ ਦੀ ਚਾਲ ਬਦਲਣ ਨਾਲ ਸਾਰੀਆਂ 12 ਰਾਸ਼ੀਆਂ 'ਤੇ.