Banke Bihari Temple : ਉੱਤਰ ਪ੍ਰਦੇਸ਼ ਦੇ ਮਥੁਰਾ ਦੇ ਵਰਿੰਦਾਵਨ ਸਥਿਤ ਪ੍ਰਸਿੱਧ ਸ੍ਰੀ ਬਾਂਕੇ ਬਿਹਾਰੀ ਮੰਦਰ ਵਿੱਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਰ ਦੇ ਦਰਸ਼ਨਾਂ ਲਈ ਲਗਾਈ ਗਈ LED ਸਕਰੀਨ. ਮੰਦਰ ਦੇ ਦਰਸ਼ਨਾਂ ਲਈ ਲਗਾਈ ਗਈ LED ਸਕਰੀਨ 'ਤੇ ਅਸ਼ਲੀਲ ਗਾਣੇ ਅਤੇ ਵੈੱਬ ਸੀਰੀਜ਼ ਚੱਲਣ ਕਾਰਨ ਸ਼ਰਧਾਲੂਆਂ ਅਤੇ ਗੋਸਵਾਮੀ ਸਮਾਜ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਮਲਾ.