pਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ vbcrlf ਲੁਧਿਆਣਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਹਰਨਾਮਪੁਰਾ ’ਚ ਭਜਨ ਪ੍ਰਭਾਤ ਕਰਵਾਈ ਗਈ। ਵਿਚਾਰ ਸਾਂਝੇ ਕਰਦੇ ਹੋਏ ਸਾਧਵੀ ਪੂਜਾ ਭਾਰਤੀ ਨੇ ਕਿਹਾ ਕਿ ਈਸ਼ਵਰ ਸਾਡਾ ਪੱਕਾ ਸਾਥੀ ਹੈ ਜੋ ਉਨ੍ਹਾਂ ਜ਼ਖ਼ਮਾਂ ਉੱਤੇ ਮਰਹਮ ਦਾ ਕੰਮ ਕਰਦਾ ਹੈ, ਜੋ ਇਕੱਲੇਪਣ,ਹਤਾਸ਼ਾ ਅਤੇ ਉਦਾਸੀ ਦੀਆਂ ਸੱਟਾਂ ਕਾਰਨ ਪੈਦਾ ਹੋਏ ਹਨ। ਸਾਧਵੀ ਨੇ ਕਿਹਾ ਕਿ ਸਮੇਂ-ਸਮੇਂ ਤੇ ਉਹ ਸਤਿਗੁਰੂ ਦੇ ਰੂਪ ਵਿੱਚ ਅਵਤਾਰ ਧਾਰਣ ਕਰਦੇ ਹਨ ਅਤੇ ਇਸ.