ਰੈਲੀ ਲਈ ਬੱਸਾਂ ਦੀ ‘ਡਿਊਟੀ’ ’ਚ ਰੁੱਝੇ ਅਧਿਕਾਰੀਆਂ ਨੂੰ ਲਿਆ ਲੰਮੇ ਹੱਥੀਂ. p-ਢੀਂਡਸਾ ਬੋਲੇ, ਲੋਕਾਂ ਦੀ ਸੇਵਾ ਦੀ ਬਜਾਏ ਸਰਕਾਰ ਦੇ ਕੰਮ ਕਰਨ ’ਚ ਲੱਗੇ ਅਧਿਕਾਰੀ/pp-ਬੇਰੀ ਦੀ ਚਿਤਾਵਨੀ, ਸਰਕਾਰ ਆਉਣ ’ਤੇ ਤੰਗ ਕਰਨ ਵਾਲਿਆਂ ਦਾ ਹੋਵੇਗਾ ਹਿਸਾਬ/ppਲਖਬੀਰ, ਪੰਜਾਬੀ ਜਾਗਰਣ, ਜਲੰਧਰ :/pp26 ਨਵੰਬਰ ਨੂੰ ਮੋਗਾ ਰੈਲੀ ਲਈ ਬੱਸਾਂ ਦਾ ਪ੍ਰਬੰਧ ਕਰਨ ਵਿੱਚ ਰੁੱਝੇ ਟਰਾਂਸਪੋਰਟ ਵਿਭਾਗ ਦੇ ਕਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਕਾਰਨ ਸ਼ੁੱਕਰਵਾਰ ਨੂੰ ਡਰਾਈਵਿੰਗ ਟੈਸਟ ਟਰੈਕ ’ਤੇ ਆਮ ਲੋਕ ਕੰਮਾਂ ਲਈ ਧੱਕੇ ਖਾਂਦੇ.