ਸ਼ਹਿਰ ’ਚ ਵਪਾਰਕ ਲੈਣ-ਦੇਣ ਦੀ ਆੜ ’ਚ ਕਰੋੜਾਂ ਦੇ ਸੋਨੇ ਦੀ ਕਥਿਤ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਲਗਭਗ 85 ਲੱਖ ਦੇ ਕਰਜ਼ੇ ਬਦਲੇ ਗਿਰਵੀ ਰੱਖਿਆ ਗਿਆ 170 ਤੋਲੇ ਸੋਨਾ ਪੂਰੀ ਰਕਮ ਵਾਪਸ ਕਰਨ ਦੇ ਬਾਵਜੂਦ ਵਾਪਸ ਨਹੀਂ ਕੀਤਾ ਗਿਆ। ਸ਼ਿਕਾਇਤਕਰਤਾ ਨੇ ਜਲੰਧਰ ਦੇ ਦੋ ਸੁਨਿਆਰਿਆਂ 'ਤੇ ਸੋਨਾ ਹੜੱਪਣ ਤੇ ਪੁੱਛਗਿੱਛ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਤੋਂ ਬਾਅਦ ਦੋਵਾਂ ਮੁਲਜ਼ਮਾਂ ਵਿਰੁੱਧ.