Ludhiana News: ਲੁਧਿਆਣਾ ਵਿੱਚ ਵਿਧਾਨ ਸਭਾ ਹਲਕਾ 059 ਸਾਹਨੇਵਾਲ ਦੇ ਏਆਰਓ-ਕਮ-ਐਸਡੀਐਮ (ਪੂਰਬੀ) ਨੇ 33 ਅਧਿਆਪਕਾਂ ਦੀਆਂ ਨਵੰਬਰ ਦੀਆਂ ਤਨਖਾਹਾਂ ਰੋਕਣ ਦਾ ਹੁਕਮ ਜਾਰੀ ਕੀਤਾ ਹੈ. ਐਸਡੀਐਮ ਨੇ ਡੀਈਓ (ਸੈਕੰਡਰੀ ਅਤੇ ਐਲੀਮੈਂਟਰੀ) ਅਤੇ ਡੀਡੀਓ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜੇਕਰ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਚੋਣ ਦਫ਼ਤਰ ਦੇ NOC ਤੋਂ ਬਿਨਾਂ ਕਢਵਾਈਆਂ ਜਾਂਦੀਆਂ ਹਨ, ਤਾਂ ਉਨ੍ਹਾਂ ਵਿਰੁੱਧ ਲੋਕ ਪ੍ਰਤੀਨਿਧਤਾ ਐਕਟ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ 33 ਅਧਿਆਪਕਾਂ.