Tarntaran News: ਤਰਨਤਾਰਨ ਵਿੱਚ ਸ਼ਨੀਵਾਰ ਦੁਪਹਿਰ ਨੂੰ ਲੰਗਰ ਦੀ ਤਿਆਰੀ ਕਰ ਰਹੇ ਨੌਜਵਾਨਾਂ. ਇਸ ਗੋਲੀਬਾਰੀ ਵਿੱਚ ਇੱਕ 19 ਸਾਲਾ ਨੌਜਵਾਨ ਦੀ ਪੇਟ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। SHO ਨੂੰ ਕੀਤਾ ਲਾਈਨਹਾਜ਼ਰ ਉੱਥੇ ਹੀ ਇਸ ਦੌਰਾਨ ਐਸਐਸਪੀ ਸੁਰਿੰਦਰ ਲਾਂਬਾ (SSP Surinder Lamba) ਨੇ ਮਾਮਲੇ ਨੂੰ ਸੰਭਾਲਣ ਵਿੱਚ ਲਾਪਰਵਾਹੀ ਵਰਤਣ ਕਰਕੇ ਐਸਐਚਓ ਪਰਮਜੀਤ ਵਿਰਦੀ (SHO Paramjit Virdi) ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਰਾਤ ਨੂੰ ਹੋਣ ਵਾਲੇ ਮਾਤਾ ਦੇ ਜਾਗਰਣ ਦੀ ਕਰ.