Cricketer Joins BJP: ਕ੍ਰਿਕਟਰ ਯੁਜਵੇਂਦਰ ਚਾਹਲ ਸ਼ਨੀਵਾਰ ਨੂੰ ਭਾਜਪਾ (BJP) ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪਾਰਟੀ ਦੀ ਨਵੀਂ ਰਾਸ਼ਟਰੀ ਓਬੀਸੀ ਮੋਰਚਾ ਕਾਰਜਕਾਰੀ ਕਮੇਟੀ ਵਿੱਚ. ਰਾਜ ਸਭਾ ਮੈਂਬਰ ਅਮਰਪਾਲ ਮੌਰਿਆ ਨੇ ਪਾਰਟੀ ਵਿੱਚ ਕੀਤਾ ਸ਼ਾਮਲ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਅਮਰਪਾਲ ਮੌਰਿਆ ਨੇ ਪਾਰਟੀ ਵਿੱਚ ਸ਼ਾਮਲ ਕੀਤਾ। ਉਹ ਓਬੀਸੀ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਹਨ। ਦੱਸ ਦਈਏ ਕਿ ਛੇ ਦਿਨ ਪਹਿਲਾਂ, ਭਾਜਪਾ ਨੇ ਇੱਕ ਹੋਰ ਸਾਬਕਾ ਕ੍ਰਿਕਟਰ ਹਰਭਜਨ ਸਿੰਘ.