ਜ਼ੇਲ੍ਹ ’ਚੋਂ ਰਿਹਾਅ ਹੋਏ ਤਾਂ ਮਹਿਲਾ ਦੋਸਤ ਨਾਲ ਤੁਰ ਪਏ ਵਾਰਦਾਤਾਂ ਕਰਨ. p-02 ਜਗਰਾਓਂ ਸਿਵਲ ਹਸਪਤਾਲ ਵਿਖੇ ਲੁੱਟ ਦੇ ਮਾਮਲੇ ’ਚ ਗ੍ਰਿਫ਼ਤਾਰ ਗੈਂਗ ਦਾ ਮੈਡੀਕਲ ਕਰਵਾਉਣ ਲੈ ਕੇ ਜਾਂਦੀ ਹੋਈ ਪੁਲਿਸ।/pp-ਨਸ਼ਾ ਤੇ ਮਹਿੰਗੇ ਸ਼ੌਂਕਾਂ ਨੇ ਮਾਰਿਆ, ਗ੍ਰਿਫ਼ਤਾਰ ਤਿੰਨੇ ਮੁਲਜ਼ਮਾਂ ਦੀ ਉਮਰ 22 ਤੋਂ 25 ਸਾਲ/ppਸੰਜੀਵ ਗੁਪਤਾ, ਪੰਜਾਬੀ ਜਾਗਰਣ/ppਜਗਰਾਓਂ : ਜਗਰਾਓਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਵੇਂ ਭਰਾ ਕੁਝ ਦਿਨ ਪਹਿਲਾਂ ਹੀ ਜੇਲ੍ਹ ’ਚੋਂ ਬਾਹਰ ਆਏ ਸਨ। ਜਿਨ੍ਹਾਂ ਆਪਣੀ ਮਹਿਲਾ.