p-16----ਐੱਨਆਰਆਈ ਦੁਰਗਾ ਗੋਇਲ ਵਿਦਿਆਰਥਣਾਂ ਨੂੰ ਬਲੇਜਰ ਤਕਸੀਮ ਕਰਦੇ ਹੋਏ।vbcrlf vbcrlf ਸੁਸ਼ੀਲ ਵਰਮਾ, ਪੰਜਾਬੀ ਜਾਗਰਣ vbcrlf ਰਾਏਕੋਟ : ਸਰਦੀ ਦੇ ਮੌਸਮ ਨੂੰ ਦੇਖਦਿਆਂ ਨੇੜਲੇ ਪਿੰਡ ਜਲਾਲਦੀਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 50 ਵਿਦਿਆਰਥੀਆਂ ਨੂੰ ਇੱਕ ਐੱਨਆਰਆਈ ਪਰਿਵਾਰ ਵੱਲੋਂ ਬਲੇਜ਼ਰ ਵੰਡੇ ਗਏ। ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖੀ ਕੇ.ਕੇ. ਗਰਗ ਨੇ ਦੱਸਿਆ ਕਿ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਐੱਨਆਰਆਈ ਪਰਿਵਾਰ ਦੇ ਮੈਂਬਰਾਂ ਦੁਰਗਾ ਗੋਇਲ, ਰਜਨੀ ਗੋਇਲ.