ਪਰਾਲੀ ਸਾੜਨ ਕਾਰਨ ਹੋਏ ਇੱਕ ਸੜਕ ਹਾਦਸੇ ’ਚ ਦੂਜੇ ਜ਼ਖਮੀ ਦੀ ਵੀ ਮੌਤ. pਪੀ 25 : ਮ੍ਰਿਤਕ ਨਗਿੰਦਰ ਸਿੰਘ।vbcrlf vbcrlf ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਰਾਹਾ : ਦੋਰਾਹਾ ਦੇ ਜੈਪੁਰਾ ਪਿੰਡ ਨੇੜੇ ਖੇਤਾਂ ’ਚ ਪਰਾਲੀ ਸਾੜਨ ਕਾਰਨ ਵਾਪਰੇ ਇਕ ਸੜਕ ਹਾਦਸੇ ’ਚ ਦੂਜੇ ਜ਼ਖ਼ਮੀ ਦੀ ਵੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ’ਚ ਸ਼ਾਹਪੁਰ ਵਾਸੀ ਮਨਜੀਤ ਕੌਰ 55 ਦੀ ਮੌਤ ਹੋ ਗਈ, ਜਦਕਿ ਉਸ ਦੇ ਪਤੀ ਨਗਿੰਦਰ ਸਿੰਘ, ਜੋ ਕਿ ਗੰਭੀਰ.