ਜਲੰਧਰ, 21 ਨਵੰਬਰ (ਜਤਿੰਦਰ ਪੰਮੀ)-ਕਪੂਰਥਲਾ ਰੋਡ ਸਥਿਤ ਸਰਕਾਰੀ ਸਪੋਰਟਸ ਤੇ ਆਰਟਸ ਕਾਲਜ ’ਚ ਬੀਤੀ 14 ਨਵੰਬਰ ਤੋਂ ਚੱਲ ਰਹੀ ਅਗਨੀਵੀਰ ਭਰਤੀ ਰੈਲੀ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੌਜਵਾਨਾਂ ਨੂੰ ਠੰਢ ਦੌਰਾਨ ਸੜਕ ’ਤੇ ਰਾਤਾਂ ਕੱਟਣ ਲਈ ਮਜਬੂਰ... ਇਸ ਭਰਤੀ ਰੈਲੀ ਲਈ ਉਮੀਦਵਾਰਾਂ ਦੇ ਠਹਿਰਨ ਲਈ ਪ੍ਰਬੰਧਾਂ ਦੀ ਘਾਟ ’ਤੇ ਸਾਬਕਾ ਫੌਜੀ ਤੇ ਸਮਾਜ ਸੇਵਕ ਗੋਬਿੰਦ ਸਿੰਘ ਨੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਜੋ ਕਿ ਦੇਸ਼ ਦਾ ਭਵਿੱਖ ਹੈ, ਸੜਕਾਂ ’ਤੇ.