Bodybuilder Case: ਤੜਕ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਫੈਲੀ ਹੋਈ। ਜਾਣਕਾਰੀ ਲਈ ਦੱਸ ਦੇਈਏ ਕਿ ਹਰਿਆਣਾ ਦੇ ਪਲਵਲ ਵਿੱਚ ਬਾਡੀ ਬਿਲਡਰ ਦੀ ਛਾਤੀ. ਮ੍ਰਿਤਕ ਦੀ ਪਛਾਣ 40 ਸਾਲਾ ਮਹੇਸ਼ ਚੌਹਾਨ ਵਜੋਂ ਹੋਈ ਹੈ, ਜੋ ਕਿ ਇੱਕ ਮਸ਼ਹੂਰ ਬਾਡੀ ਬਿਲਡਰ ਸੀ ਅਤੇ ਕਈ ਮੁਕਾਬਲਿਆਂ ਵਿੱਚ ਮੈਡਲ ਜਿੱਤ ਚੁੱਕਾ ਸੀ। ਮਹੇਸ਼ ਬੁੱਧਵਾਰ ਨੂੰ ਘਰੋਂ ਨਿਕਲਿਆ ਸੀ, ਪਰ ਫਿਰ ਵਾਪਸ ਨਹੀਂ ਆਇਆ। ਉਸਦੇ ਭਰਾ ਨੇ ਉਸਦੀ ਲਾਸ਼ ਖੇਤ.