ਗਲੀ ’ਚ ਐਕਟਿਵਾ ਲਗਾਉਣ ਨੂੰ ਲੈ ਕੇ ਵਕੀਲ ਉੱਪਰ ਹਮਲਾ, ਵਕੀਲ ਬੂਰੀ ਤਰਾਂ ਜਖਮੀ. pਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਹੱਦ ’ਚ ਪੈਂਦੇ ਬਸਤੀ ਨੌ ਦੇ ਗਣੇਸ਼ ਨਗਰ ’ਚ ਇਕ ਵਕੀਲ ਉੱਪਰ ਕੁਝ ਵਿਅਕਤੀਆਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਆਪਣੀ ਧੀ ਨੂੰ ਟਿੳਸ਼ਨ ’ਤੇ ਛੱਡਣ ਲਈ ਆਪਣੇ ਸਕੂਟਰ ’ਤੇ ਗਿਆ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਵਕੀਲ ਸੌਰਵ ਹਾਂਡਾ ਵਾਸੀ ਅਸ਼ੋਕ ਨਗਰ ਜਲੰਧਰ ਨੇ ਦੱਸਿਆ.