ਉਹਨਾਂ ਕਰਕੇ ਮੈਂਬਰ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਆਪਣੇ ਉਮੀਦਵਾਰਾਂ ਦਾ ਨਾਮ ਪੇਸ਼ ਕਰਨਗੇ ਜਿਸ ਤੇ ਸੰਬੰਧਿਤ ਨਾਮ ਉਪਰ ਹੋਰਨਾ ਮੈਂਬਰਾਂ ਵੱਲੋਂ ਤਾਈਦ ਤੇ ਤਾਈਦ ਮਜੀਦ ਕੀਤੀ ਜਾਵੇਗੀ। ਜੇਕਰ ਕੋਈ ਹੋਰ ਚੋਣ ਵਿੱਚ ਹਿੱਸਾ ਲੈਣਾ ਚਾਹਵੇਗਾ ਤਾਂ ਉਸ ਲਈ ਵੀ ਇਸੇ ਤਰ੍ਹਾਂ ਪ੍ਰਕਿਰਿਆ ਹੁੰਦੀ ਹੈ। pstrongਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ:/strong ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਵਿਧੀ ਵਿਧਾਨ ਅਨੁਸਾਰ ਹੁੰਦਾ.