pਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਨੌਂ ਖਿਡਾਰੀ ਸਨ ਟੀਮ ਦੇ ਖਿਡਾਰੀvbcrlf vbcrlf ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ vbcrlf ਫਿਲੌਰ : ਐੱਸਏਐੱਸ ਨਗਰ ਮੋਹਾਲੀ ਦੇ ਬਲਵੀਰ ਸਿੰਘ ਓਲੰਪੀਅਨ ਹਾਕੀ ਸਟੇਡੀਅਮ ’ਚ ਹੋਏ ਅੰਡਰ 11 ਸਾਲਾਂ ਹਾਕੀ ਮੁਕਾਬਲਿਆਂ ਚ ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕੋਚ ਗੁਰਜੀਤ ਸਿੰਘ ਅਤੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਇਸ ਸਾਲ ਹਾਕੀ ਨੂੰ ਪਹਿਲ ਦੇ ਆਧਾਰ ’ਤੇ ਚੁਣਿਆ ਸੀ.