ਪੰਜਾਬ ਪੁਲਿਸ 'ਆਪ੍ਰੇਸ਼ਨ ਈਸਟਰਨ ਰੀਚ' ਤਹਿਤ ਗੈਂਗਸਟਰ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਯੂਰਪ ਤੋਂ ਹਵਾਲਗੀ ਕਰਕੇ ਭਾਰਤ ਲੈ ਕੇ ਆਈ ਹੈ। ਇਸ ਆਪ੍ਰੇਸ਼ਨ ਦੀ ਟੀਮ ਦੀ ਅਗਵਾਈ ਕਰਨ ਵਾਲੇ ਏਜੀਟੀਐੱਫ ਐੱਸਪੀ ਬਿਕਰਮਜੀਤ ਸਿੰਘ ਬਰਾੜ ਮੁਤਾਬਕ, ਆਪ੍ਰੇਸ਼ਨ ਈਸਟਰਨ ਰੀਚ ਪੰਜਾਬ ਸਰਕਾਰ ਦੁਆਰਾ ਚਲਾਈ ਗਈ 'ਗੈਂਗਸਟਰ 'ਤੇ ਵਾਰ' ਮੁਹਿੰਮ ਤਹਿਤ ਇੱਕ ਸਪੈਸ਼ਲ ਮੁਹਿੰਮ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਐਕਸ ਤੇ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ, ਅੰਮ੍ਰਿਤ ਦਾਲਮ ਜੱਗੂ ਭਗਵਾਨਪੁਰੀਆ ਦੇ ਨਜ਼ਦੀਕੀ ਸਾਥੀਆਂ.