ਸਪਾ ਪ੍ਰਧਾਨ ਅਖਿਲੇਸ਼ ਯਾਦਵ ਦੇ ਸਵਾਗਤ ਲਈ ਲਿਆਂਦੇ ਗਏ ਇੱਕ ਜੇਸੀਬੀ ਨਾਲ ਵੱਡਾ ਹਾਦਸਾ ਹੋ ਗਿਆ। ਇੱਕ ਭਾਜਪਾ ਨੇਤਾ ਦੇ 14 ਸਾਲਾ ਪੁੱਤਰ ਦੀ ਜੇਸੀਬੀ ਦੀ ਚਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ। ਗੋਰਖਪੁਰ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਰੋਡ ਸ਼ੋਅ ਦੌਰਾਨ ਫੁੱਲਾਂ ਦੀ ਵਰਖਾ ਕਰਨ ਲਈ ਵਰਤੇ ਗਏ ਜੇਸੀਬੀ ਟਰੱਕ ਦੀ ਟੱਕਰ ਲੱਗਣ ਨਾਲ ਇੱਕ 14 ਸਾਲਾ ਲੜਕੇ ਦੀ ਮੌਤ ਹੋ ਗਈ। ਇਹ ਲੜਕਾ ਇੱਕ ਭਾਜਪਾ.