Punjab News: ਪੰਜਾਬ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ASI) ਦੀ ਸੜਕ ਹਾਦਸੇ ਤੋਂ ਬਾਅਦ ਮੌਤ ਹੋ ਗਈ ਹੈ। 2 ਨਵੰਬਰ ਦੀ ਰਾਤ ਨੂੰ ਫਾਜ਼ਿਲਕਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ASI ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ASI ਰਵੀਕਾਂਤ ਸ਼ਰਮਾ ਦੀ ਉਮਰ ਲਗਭਗ 45-46 ਸਾਲ ਸੀ। ਮ੍ਰਿਤਕ ਦੇ ਮਾਮਾ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦਾ ਭਾਣਜਾ ASI ਰਵੀਕਾਂਤ ਸ਼ਰਮਾ 2 ਨਵੰਬਰ ਨੂੰ ਆਪਣੇ ਮੋਟਰਸਾਈਕਲ 'ਤੇ ਡਿਊਟੀ.