ਜਲੰਧਰ, 18 ਨਵੰਬਰ (ਦਵਿੰਦਰ)- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਅੱਜ ਜਲੰਧਰ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਜਲੰਧਰ ਤੋਂ ਪਾਰਟੀ ਦੀ 16 ਦਿਨਾਂ "ਸਮਰਸਤਾ ਸੰਕਲਪ ਯਾਤਰਾ" ਨੂੰ ਹਰੀ ਝੰਡੀ ਦਿਖਾਉਣਗੇ। ਇਹ ਯਾਤਰਾ ਸੱਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਲੰਘੇਗੀ ਅਤੇ 3 ਦਸੰਬਰ ਨੂੰ ਕਾਸ਼ੀ ਵਿਚ ਸਮਾਪਤ ਹੋਵੇਗੀ। ਨਿਤਿਨ ਨਬੀਨ ਅੱਜ ਇਕ ਮਹੱਤਵਪੂਰਨ ਇਕ ਦਿਨ ਦੇ ਦੌਰੇ ਲਈ ਜਲੰਧਰ ਪਹੁੰਚ ਰਹੇ ਹਨ। ਇਸ ਦੌਰੇ ਦੌਰਾਨ ਉਹ ਧਾਰਮਿਕ ਪ੍ਰੋਗਰਾਮਾਂ.