ਸਰਕਾਰ ਦੀ ਕਮੇਟੀ ਵੱਲੋਂ 18 ਨਵੰਬਰ ਨੂੰ ਜਥੇਦਾਰ ਦੀ ਕਮੇਟੀ ਨਾਲ ਇਸ ਮਾਮਲੇ ’ਤੇ ਬੈਠ ਕੇ ਹੱਲ ਕੱਢਣ ਲਈ ਮੀਟਿੰਗ ਬੁਲਾਈ ਗਈ ਸੀ, ਜਿਸ ਦੇ ਇਵਜ਼ ਜਥੇਦਾਰ ਦੀ ਕਮੇਟੀ ਨੇ ਇਕ ਪੱਤਰ 14 ਨਵੰਬਰ ਨੂੰ ਲਿਖ ਕੇ ਜਵਾਬ ਮੰਗੇ ਸਨ। ਮਿਲੇ ਜਵਾਬ ਤੋਂ ਸੰਤੁਸ਼ਟ ਨਾ ਹੋਣ ‘ਤੇ ਕਮੇਟੀ ਮੈਂਬਰਾਂ ਨੇ ਕਿਹਾ ਹੈ ਕਿ ਦੋਵਾਂ ਕਮੇਟੀਆਂ ਵਿਚਕਾਰ ਪ੍ਰਸਤਾਵਿਤ ਇਕੱਤਰਤਾ ਤੋਂ ਪਹਿਲਾਂ ਪੁੱਛੇ ਗਏ ਦੋ ਅਹਿਮ ਸਵਾਲਾਂ ਦੇ ਸਪੱਸ਼ਟ ਜਵਾਬ ਦਿੱਤੇ ਜਾਣ ਅਤੇ ਦੋਵਾਂ.