Diljit Dosanjh Video: ਪੰਜਾਬੀ ਗਲੋਬਲ ਸਟਾਰ ਦਿਲਜੀਤ ਦੋਸਾਂਝ ਦਾ ਕੰਸਰਟ ਐਤਵਾਰ ਰਾਤ ਨੂੰ ਇੰਦੌਰ ਵਿੱਚ ਹੋਇਆ। ਉਹ 45 ਫੁੱਟ ਉੱਚੀ ਲਿਫਟ ਰਾਹੀਂ ਸ਼ਾਮ 7:50 ਵਜੇ ਸਟੇਜ. ਉਹ 45 ਫੁੱਟ ਉੱਚੀ ਲਿਫਟ ਰਾਹੀਂ ਸ਼ਾਮ 7:50 ਵਜੇ ਸਟੇਜ 'ਤੇ ਦਾਖਲ ਹੋਏ। ਇਸਦੀ ਸ਼ੁਰੂਆਤ ਉਨ੍ਹਾਂ ਨੇ "ਜੈ ਸ਼੍ਰੀ ਮਹਾਕਾਲ" ਦੇ ਨਾਅਰੇ ਲਗਾ ਕੇ ਕੀਤੀ। ਫਿਰ ਉਨ੍ਹਾਂ ਨੇ ਸਟੇਜ ਤੋਂ ਕਿਹਾ, "ਨਾ ਪਹਿਲਾਂ ਰੁਕਿਆ ਸੀ, ਨਾ ਅੱਗੇ ਰੁਕਾਂਗਾ।" ਦਿਲਜੀਤ ਨੇ ਮਸ਼ਹੂਰ ਕਵੀ ਰਾਹਤ ਇੰਦੋਰੀ ਦੀ ਗ਼ਜ਼ਲ.