Punjab News: ਪੰਜਾਬ ਵਿੱਚ 2027 ਚੋਣਾਂ ਲਈ ਟਿਕਟ ਨਾ ਮਿਲਣ ਤੋਂ ਬਾਅਦ ਵਿਧਾਇਕ ਡਾ. ਚਰਨਜੀਤ ਸਿੰਘ ਨੇ 2027 ਦੀਆਂ ਆਮ ਆਦਮੀ ਪਾਰਟੀ (AAP) ਵਿਰੁੱਧ ਬਗਾਵਤ ਕਰ ਦਿੱਤੀ ਹੈ। ਉਨ੍ਹਾਂ ਨੇ ਪਾਰਟੀ ਨੂੰ ਉਮੀਦਵਾਰ. ਉਨ੍ਹਾਂ ਨੇ ਪਾਰਟੀ ਨੂੰ ਉਮੀਦਵਾਰ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਚਰਨਜੀਤ ਨੇ ਕਿਹਾ ਕਿ "ਜੇਕਰ 'ਆਪ' ਇਸ ਤਰੀਕੇ ਨਾਲ ਉਮੀਦਵਾਰ ਥੋਪਦੀ ਹੈ, ਤਾਂ ਫਿਰ ਅਸੀਂ ਵੀ ਪੰਜਾਬੀ ਹਾਂ, ਪਲੇਟ ਵਿੱਚ ਪਾ ਕੇ ਨਿਪਟਾ ਦਵਾਂਗੇ।" ਸ਼ਨੀਵਾਰ ਨੂੰ ਉਨ੍ਹਾਂ.