Attacked On Social Media Influencer: ਨਾਮੀ ਸੋਸ਼ਲ ਮੀਡੀਆ ਇੰਨਫਲੂਐਂਸਰ ਤੇ ਹਮਲੇ ਦੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਰ ਪਾਸੇ ਦਹਿਸ਼ਤ ਫੈਲੀ ਹੋਈ ਹੈ। ਖੈਰਥਲ-ਤਿਜਾਰਾ ਜ਼ਿਲ੍ਹੇ ਵਿੱਚ ਇੰਨਫਲੂਐਂਸਰ ਅਤੇ ਯੂਟਿਊਬਰ... ਖੈਰਥਲ-ਤਿਜਾਰਾ ਜ਼ਿਲ੍ਹੇ ਵਿੱਚ ਇੰਨਫਲੂਐਂਸਰ ਅਤੇ ਯੂਟਿਊਬਰ ਮੀਨੂੰ ਰਾਜ ਪ੍ਰਜਾਪਤ 'ਤੇ ਹਮਲੇ ਦੀ ਰਿਪੋਰਟ ਮਿਲੀ ਹੈ। ਦੋਸ਼ ਹੈ ਕਿ ਗੁਆਂਢੀਆਂ ਨਾਲ ਝਗੜੇ ਤੋਂ ਬਾਅਦ, ਮੀਨੂੰ ਰਾਜ ਅਤੇ ਉਸਦੇ ਪਰਿਵਾਰ 'ਤੇ ਡੰਡਿਆਂ ਅਤੇ ਕੁਹਾੜੀ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਵਿੱਚ ਮੀਨੂੰ ਰਾਜ.