pਗੁਲਸ਼ਨ ਸ਼ਰਮਾ, ਪੰਜਾਬੀ ਜਾਗਰਣ, ਪਟਿਆਲਾ : ਗੋਲਡਨ ਪੰਜਾਬ ਵੈਲਫੇਅਰ ਸੁਸਾਇਟੀ ਤੋਂ ਵਿਕਾਸ ਨਗਰ ਵੱਲ ਜਾਂਦੀ ਸੜਕ ’ਤੇ ਗਲੀ ਨੰ. 11 ਕੋਲ ਬਿਜਲੀ ਦੇ ਇਕ ਖੰਭਾ ਦੋ ਟੋਟੇ ਹੋਣ ਕਿਨਾਰੇ ਹੈ। ਭਾਵੇਂ ਕਿ ਬਿਜਲੀ ਮਹਿਕਮੇ ਵੱਲੋਂ ਇਸ ਟੁੱਟੇ ਹੋਏ ਖੰਭੇ ਦੇ ਨਾਲ ਇਕ ਹੋਰ ਖੰਭੇ ਨੂੰ ਤਾਰਾਂ ਨਾਲ ਆਰਜ਼ੀ ਤੌਰ ’ਤੇ ਬੰਨ੍ਹ ਦਿੱਤਾ ਗਿਆ ਹੈ, ਪਰ ਬਿਜਲੀ ਦੀ ਸਪਲਾਈ ਵਾਲੀਆਂ ਤਾਰਾਂ ਟੁੱਟੇ ਹੋਏ ਖੰਭੇ ਨਾਲ ਹੀ ਪਹਿਲਾਂ ਦੀ ਤਰ੍ਹਾਂ ਬੱਝੀਆਂ ਹੋਈਆਂ ਹਨ। ਇਹ.