ਸੇਂਟ ਪੀਟਰਜ਼ ਅਕੈਡਮੀ ਵਿਖੇ ਸਾਲਾਨਾ ਸਮਾਗਮ ‘ਐਸਟਰਾ’ ਧੂਮਧਾਮ ਨਾਲ ਮਨਾਇਆ. pਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੇਂਟ ਪੀਟਰਜ਼ ਅਕੈਡਮੀ, ਅਜੀਤ ਨਗਰ, ਪਟਿਆਲਾ ਵਿਖੇ ਅਕਾਦਮਿਕ ਸੈਸ਼ਨ 2026-27 ਦਾ ਸਾਲਾਨਾ ਸਮਾਗਮ ‘ਐਸਟਰਾ’ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰੈਵਰੈਂਡ ਬਿਸ਼ਪ ਡਾ. ਸਹਾਇ ਥੈਥੀਅਸ, ਗੈਸਟ ਆਫ਼ ਆਨਰ ਵਜੋਂ ਐੱਸਪੀ ਮੋਹਿਤ ਅਗਰਵਾਲ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ.