pਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਕੇ.ਐੱਮ.ਵੀ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ‘ਕੇ.ਐੱਮ.ਵੀ. ਕਰਿਜਮਾ 2026’ ਅੰਤਰ-ਸਕੂਲ ਮੁਕਾਬਲੇ ਕਰਵਾਏ। ਇਸ ਮੌਕੇ 21 ਸਕੂਲਾਂ ਦੇ 400 ਤੋਂ ਵੱਧ ਵਿਦਿਆਰਥੀਆਂ ਨੇ ਸੋਲੋ ਗਾਇਨ, ਸਮੂਹ ਨਾਚ, ਕੋਰੀਓਗ੍ਰਾਫੀ, ਸੋਲੋ ਡਾਂਸ, ਸੁਡੋਕੂ ਦਿਮਾਗੀ ਖੇਡ, ਰੰਗੋਲੀ, ਪੋਸਟਰ ਮੇਕਿੰਗ, ਨੇਲ ਡਿਜ਼ਾਈਨਿੰਗ, ਕਾਸਟਿਊਮ ਪਰੇਡ, ਰੀਲ ਮੇਕਿੰਗ, ਫੋਟੋਗ੍ਰਾਫੀ, ਨਿਊਜ਼ ਫਲੈਸ਼, ਮਹਿੰਦੀ, ਸਲਾਦ ਮੇਕਿੰਗ, ਟਿਕਾਊ ਵਿਕਾਸ ਲਈ ਵਿਗਿਆਨ ਅਤੇ ਨਵੀਨਤਾ, ਮਿਮਿਕਰੀ ਅਤੇ ਸੁਲੇਖ ਆਦਿ ਮੁਕਾਬਲਿਆਂ ’ਚ ਹਿੱਸਾ ਲਿਆ ਲਿਆ। ਇਸ ਸਮਾਗਮ ਵਿੱਚ.