ਭਾਰਤ ਸਰਕਾਰ ਨੇ ਚੀਨ, ਸਿੰਗਾਪੁਰ, ਹਾਂਗਕਾਂਗ, ਥਾਈਲੈਂਡ, ਕੋਰੀਆ ਗਣਰਾਜ ਅਤੇ ਜਾਪਾਨ ਤੋਂ ਯਾਤਰਾ ਕਰਨ ਵਾਲੇ ਸਾਰੇ ਯਾਤਰੀਆਂ ਲਈ ਲਾਜ਼ਮੀ 'ਆਰ ਟੀ- ਪੀ ਸੀ ਆਰ' ਟੈਸਟ ਦੀ ਲੋੜ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਹਵਾਈ ਅੱਡੇ 'ਤੇ ਪਹੁੰਚਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਵਿਚੋਂ ਦੋ ਪ੍ਰਤੀਸ਼ਤ ਦਾ ਕੋਵਿਡ ਟੈਸਟ ਕਰਨ ਦੇ ਨਿਯਮ ਵਿਚ ਫ਼ਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ.