ਜਲੰਧਰ , 11 ਨਵੰਬਰ ( ਜਤਿੰਦਰ ਪੰਮੀ )- ਭਾਰਗੋ ਕੈਂਪ ’ ਚ ਅੱਜ ਸਵੇਰੇ ਇਕ ਘਰ ਦੇ ਚੁਬਾਰੇ ’ ਚ ਉਸ ਵੇਲੇ ਅੱਗ ਲੱਗ ਗਈ ਜਦੋਂ ਪਰਿਵਾਰ ਪੂਜਾ - ਪਾਠ ਕਰਕੇ ਚੁਬਾਰੇ ਤੋਂ ਹੇਠਾਂ ਆ ਗਿਆ । ਅੱਗ ਲੱਗਣ ਨਾਲ ਕਮਰੇ ਅੰਦਰ ਪਿਆ ਸਾਰਾ ਸਾਮਾਨ , ਮੋਬਾਈਲ ਫੋ.