ਕੈਫੇ ਵਿੱਚ ਲਾਇਸੰਸਸ਼ੁਦਾ ਪਿਸਤੌਲ ਰੱਖਣਾ ਪਿਆ ਮਹਿੰਗਾ; ਮਾਲਕ ਸਮੇਤ ਦੋ ਗ੍ਰਿਫ਼ਤਾਰ. p.45-ਬੋਰ ਦਾ ਪਿਸਤੌਲ ਬਰਾਮਦ/ppਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਡਿਵੀਜ਼ਨ-7 ਦੀ ਪੁਲਿਸ ਨੇ ਅਰਬਨ ਅਸਟੇਟ ਫੇਜ਼-2 ਸਥਿਤ ਇਕ ਕੈਫੇ ਦੇ ਅੰਦਰ ਲਾਇਸੰਸਸ਼ੁਦਾ ਪਿਸਤੌਲ ਰੱਖਣ ਵਾਲੇ ਇਕ ਵਿਅਕਤੀ ਤੇ ਕੈਫੇ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ .