, ਰੁੱਕਿਆ ਵਿਕਾਸ. p-ਬੰਦ ਰਸਤਾ ਖੁੱਲ੍ਹਵਾਉਣ ਲਈ ਡੀਸੀ ਦਰਬਾਰ ਪੁੱਜੇ ਇਲਾਕਾ ਵਾਸੀ/pp-2012 ਵਿੱਚ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਖੁੱਲ੍ਹਿਆ ਰਾਹ/pp ਲਖਬੀਰ ਪੰਜਾਬੀ ਜਾਗਰਣ ਜਲੰਧਰ /ppਜਲੰਧਰ ਦੀ 120 ਫੁੱਟੀ ਸੜਕ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ’ਚ ਪੈਦਾ ਹੋ ਰਹੀ ਰੁਕਾਵਟ ਦਾ ਮਾਮਲਾ ਹੁਣ ਪ੍ਰਸ਼ਾਸਨ ਤੱਕ ਪਹੁੰਚ ਗਿਆ ਹੈ। ਪੀਪੀਆਰ ਮਾਲ ਤੋਂ ਇਨਕਮ ਟੈਕਸ ਕਾਲੋਨੀ ਰੋਡ ਤੱਕ ਬੰਦ ਪਏ ਹਿੱਸੇ ਨੂੰ ਖੁੱਲ੍ਹਵਾਉਣ ਦੀ ਮੰਗ ਕਰਦਿਆਂ ਇਲਾਕਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਦੇ ਨਾਂ.