15 ਦਿਨਾਂ ਵਿੱਚ ਜੀਐੱਸਟੀ ਰਿਫੰਡ ਨਾ ਮਿਲਣ 'ਤੇ ਉਦਯੋਗਪਤੀਆਂ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ. p4 ਨੰਬਰ ਦੀ ਲੀਡ/pp-15 ਦਿਨਾਂ ’ਚ ਜੀਐੱਸਟੀ ਰਿਫੰਡ ਨਾ ਮਿਲਣ ਤੇ ਸਨਅਤਕਾਰਾਂ ਵੱਲੋਂ ਸੰਘਰਸ਼ ਵਿੱਢਣ ਦਾ ਐਲਾਨ/ppਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ/ppਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਯੂਸੀਪੀਐਮਏ ਦੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸਾਈਕਲ ਸਨਅਤ ਨੂੰ ਜੀਐੱਸਟੀ ਰਿਫੰਡ ਨਾ ਮਿਲਣ ਕਾਰਨ ਪੇਸ਼ ਆ ਰਹੀਆਂ ਮੁਸ਼ਕਲਾਂ ਤੇ.