ਪੰਛੀ ਵਾਯਸ ਵੱਲੋਂ ਸਿੰਗਲ ਟਰੈਕ ਗੱਭਰੂ ਦੀ ਟੋਰ ਦਾ ਪੋਸਟਰ ਜਾਰੀ. pਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ/ppਪੰਜਾਬੀ ਸੰਗੀਤ ਜਗਤ ’ਚ ਨਵੇਂ ਗੀਤਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਪੰਛੀ ਵੁਆਇਸ ਵੱਲੋਂ ਨਵਾਂ ਗੀਤ ‘ਗੱਭਰੂ ਦੀ ਟੌਹਰ’ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਇਸ ਗੀਤ ਨੂੰ ਪ੍ਰਸਿੱਧ ਗਾਇਕ ਕੁਲਵਿੰਦਰ ਕੁੱਲੂ ਨੇ ਆਪਣੀ ਸੁਰੀਲੀ ਆਵਾਜ਼ ’ਚ ਗਾਇਆ ਹੈ, ਜਦਕਿ ਇਸ ਦੇ ਬੋਲ ਉੱਘੇ ਲੇਖਕ ਜ਼ੋਰਾਵਰ ਸਿੰਘ ਪੰਛੀ ਵੱਲੋਂ ਕਲਮਬੱਧ ਕੀਤੇ ਗਏ ਹਨ। ਗੀਤ ਦਾ ਪੋਸਟਰ ਸ਼੍ਰੋਮਣੀ ਲਿਖਾਰੀ.