Punjab News : ਜਗਰਾਉਂ ਵਿੱਚ ਦੀਵਾਲੀ ਦੀ ਰਾਤ ਪਟਾਕੇ ਚਲਾਉਂਦੇ ਸਮੇਂ ਵਾਪਰੇ ਦਰਦਨਾਕ ਹਾਦਸੇ ਵਿੱਚ 14 ਸਾਲਾ ਬੱਚੇ ਦੀ ਮੌਤ ਹੋ ਗਈ। ਛੱਤ ਉੱਤੇ ਪਟਾਕੇ ਚਲਾਉਂਦੇ ਸਮੇਂ ਅਚਾਨਕ ਪਟਾਕਾ ਬੱਚੇ ਦੀ ਗਰਦਨ ਕੋਲ ਫਟ ਗਿਆ, ਜਿਸ ਕਾਰਨ ਉ. ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ, ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਹਿਲੀ ਵਾਰ ਨਹੀਂ ਚੱਲਿਆ ਪਟਾਕਾ, ਦੂਜੀ ਵਾਰ ਹੋਇਆ ਧਮਾਕਾ ਜਾਣਕਾਰੀ.