ਇਸ ਦਿਨ ਚਾਰੇ ਪਾਸੇ ਹੋ ਰਹੀ ਜਗ-ਮਗ, ਮਠਿਆਈਆਂ ਦਾ ਅਦਾਨ-ਪ੍ਰਦਾਨ ਮਾਹੌਲ ਨੂੰ ਖੁਸ਼ਨੁਮਾ ਬਣਾਈ ਰੱਖਦਾ ਹੈ। ਪਰ ਦੀਵਾਲੀ ਦਾ ਇੱਕ ਹੋਰ ਪੱਖ਼ ਵੀ ਹੈ, ਜੋ ਉਦਾਸ ਅਤੇ ਦੁਖਦਾਈ ਹੋ ਸਕਦਾ ਹੈ। ਇਸ ਤਿਉਹਾਰ ਮੌਕੇ ਜਸ਼ਨ ਦੇ ਨਾਲ ਸੰਭਾਵੀ ਸਿਹਤ ਖ਼ਤਰੇ ਵੀ ਆਉਂਦੇ ਹਨ, ਜੋ ਇਨ੍ਹਾਂ ਖੁਸ਼ੀ ਦੇ ਪਲਾਂ ਨੂੰ ਮੰਦਭਾਗਾ ਬਣਾ ਸਕਦੇ ਹਨ। ਇਨ੍ਹਾਂ ਖ਼ਤਰਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ, ਪਟਾਕਿਆਂ ਕਰ ਕੇ ਹੋਣ ਵਾਲੀਆਂ ਅਣ-ਹੋਣੀਆਂ ਅਤੇ ਦੀਵਾਲੀ ਤੋਂ ਬਾਅਦ ਹੋਣ ਵਾਲਾ.