ਪੰਜਾਬ ’ਚ ਸਾਲ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਪਾਰਟੀ ’ਚ ਨਵੀਂ ਸਿਆਸੀ ਸ਼ਮੂਲੀਅਤ ਕਰਵਾਈ ਹੈ। ਭਾਜਪਾ ਨੂੰ ਉਸਦੇ ਆਪਣੇ ਹੀ ਗੜ੍ਹ ਵਿੱਚ ਵੱਡਾ ਝਟਕਾ ਲੱਗਿਆ ਹੈ। 56 ਆਗੂਆਂ ਅਤੇ ਵਰਕਰਾਂ ਨੇ ਸਮੂਹਕ ਅਸਤੀਫੇ ਦੇ ਕੇ. ਮਨਪ੍ਰੀਤ ਸਿੰਘ ਇਆਲੀ, ਜੋ 2012, 2019 ਅਤੇ 2022 ’ਚ ਦਾਖਾ ਹਲਕੇ ਤੋਂ ਚੋਣ ਜਿੱਤ ਚੁੱਕੇ ਹਨ, ਨੂੰ ਅਕਾਲੀ ਸਿਆਸਤ ’ਚ ਇਕ ਅਹਿਮ ਚਿਹਰਾ ਮੰਨਿਆ ਜਾਂਦਾ ਹੈ।