ਜਲੰਧਰ ’ਚ ਭਾਜਪਾ ਦਾ ਵਧਿਆ ਪਰਿਵਾਰ, ਗੌਤਮ ਲੂਥਰ, ਰਿਸ਼ੀ ਸਹੋਤਾ ਤੇ ਮੋਹਿਤ ਤਲਵਾਰ ਸਮੇਤ ਕਈ ਨੌਜਵਾਨ ਪਾਰਟੀ ’ਚ ਸ਼ਾਮਲ. pਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਨਵੇਂ ਮੈਂਬਰਾਂ ਦਾ ਸਾਥ ਮਿਲਿਆ, ਜਦੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਨੌਜਵਾਨ ਆਗੂ ਗੌਤਮ ਲੂਥਰ, ਰਿਸ਼ੀ ਸਹੋਤਾ ਅਤੇ ਹਿੰਦੂ ਆਗੂ ਮੋਹਿਤ ਤਲਵਾਰ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਸਾਬਕਾ ਕੇਂਦਰੀ ਮੰਤਰੀ ਸੋਮ.