Jio Recharge Plan : ਜੀਓ ਯੂਜ਼ਰਾਂ ਲਈ ਸਿਰਫ਼ 51 ਰੁਪਏ ਵਿੱਚ 5G ਇੰਟਰਨੈੱਟ ਦਾ ਫਾਇਦਾ ਲੈਣ ਦਾ ਮੌਕਾ ਹੈ। ਜੀਓ ਦੇ ਇਸ ਸਸਤੇ ਰੀਚਾਰਜ ਪੈਕ ਰਾਹੀਂ ਯੋਗ ਗਾਹਕ ਆਪਣੇ ਮੌਜੂਦਾ 4G ਪਲਾਨ ਨੂੰ 5G ਡਾਟਾ ਦੇ ਫਾਇਦੇ ਨਾਲ. ਜੇਕਰ ਤੁਸੀਂ ਵੀ ਘੱਟ ਪੈਸਿਆਂ ਵਿੱਚ ਤੇਜ਼ ਇੰਟਰਨੈੱਟ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਹ ਪਲਾਨ ਤੁਹਾਡੇ ਕੰਮ ਆ ਸਕਦਾ ਹੈ। ਜੀਓ ਦੇ 51 ਰੁਪਏ ਵਾਲੇ ਇਸ ਪੈਕ ਵਿੱਚ ਅਨਲਿਮਟਿਡ 5G ਡਾਟਾ ਦਾ ਲਾਭ.