Liquor Price Cut : ਦਿੱਲੀ ਵਿੱਚ ਮਹਿੰਗੀ ਸ਼ਰਾਬ ਖਰੀਦਣ ਵਾਲਿਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਕੁਝ ਰਾਹਤ ਮਿਲ ਸਕਦੀ ਹੈ। ਦੀਵਾਲੀ ਤੋਂ ਬਾਅਦ ਸਕੌਚ ਵਿਸਕੀ ਦੇ ਕੁਝ ਮਸ਼ਹੂਰ ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 7 ਫੀਸਦੀ ਤੱਕ. ਇਸ ਦਾ ਮੁੱਖ ਕਾਰਨ ਭਾਰਤ ਅਤੇ ਬ੍ਰਿਟੇਨ ਵਿਚਾਲੇ ਹੋਇਆ ਵਪਾਰ ਸਮਝੌਤਾ ਹੈ। ਦਿੱਲੀ ਦੇ ਆਬਕਾਰੀ ਵਿਭਾਗ ਨੇ ਵੀ ਨਵੀਆਂ ਕੀਮਤਾਂ ਤੈਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਮਿਲੇਗੀ ਰਾਹਤ ਆਬਕਾਰੀ ਵਿਭਾਗ.