Crime News: ਹਰਿਆਣਾ ਦੇ ਸਿਰਸਾ ਤੋਂ ਕਾਂਗਰਸ ਦੇ ਯੂਥ ਹਲਕਾ ਇੰਚਾਰਜ ਲਵਪ੍ਰੀਤ ਸਿੰਘ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਮੀਨੀ ਵਿਵਾਦ ਨੂੰ ਲੈਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਮਲੇ ਵਿੱਚ ਲਵਪ੍ਰੀਤ ਦੇ ਪਿਤਾ ਨਾਜ਼ਮ ਸਿੰਘ ਵੀ ਜ਼ਖ਼ਮੀ ਹੋਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੋ ਧਿਰਾਂ ਵਿਚਾਲੇ ਇਹ ਝਗੜਾ ਹੋਇਆ ਸੀ ਅਤੇ ਮਤਰੇਕੇ ਭਰਾ ’ਤੇ ਕਤਲ ਦੇ ਦੋਸ਼.