Electronics Price Hike : ਦੀਵਾਲੀ ਦੇ ਤਿਉਹਾਰ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਇਸ ਖ਼ਾਸ ਮੌਕੇ. ਇਸ ਖ਼ਾਸ ਮੌਕੇ 'ਤੇ ਲੋਕ ਘਰਾਂ ਨੂੰ ਸਜਾਉਣ ਅਤੇ ਨਵਾਂ ਸਾਮਾਨ ਖਰੀਦਣ ਦੀਆਂ ਤਿਆਰੀਆਂ ਕਰ ਰਹੇ ਹਨ। ਖ਼ਾਸ ਕਰਕੇ ਧਨਤੇਰਸ 'ਤੇ ਨਵੀਆਂ ਚੀਜ਼ਾਂ ਖਰੀਦਣ ਦਾ ਰਿਵਾਜ ਹੈ ਪਰ ਇਸ ਵਾਰ ਤਿਉਹਾਰਾਂ ਦੌਰਾਨ ਲੋਕਾਂ ਨੂੰ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ।ਕੱਚੇ ਮਾਲ ਦੀ ਵਧਦੀ ਕੀਮਤ, ਫ਼ਸਲ ਖ਼ਰਾਬ ਹੋਣ ਅਤੇ ਮਾਲ ਢੋਆ-ਢੁਆਈ (Transportation) ਦੇ ਖ਼ਰਚੇ.