pਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਕਾਲਰਜ਼ ਪਬਲਿਕ ਸਕੂਲ, ਰਾਜਪੁਰਾ ਦੇ ਵਿਦਿਆਰਥੀਆਂ ਨੇ ਰਾਜਪੁਰਾ ਸਕੂਲ ਕੰਪਲੈਕਸ ਵੱਲੋਂ ਕਰਵਾਏ ਗਏ ‘ਖੇਡ ਉਤਸਵ–ਜੂਨੀਅਰ ਐਡੀਸ਼ਨ 2026-27’ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਸਕੂਲ ਦੇ ਵਿਦਿਆਰਥੀ ਆਲੋਕ ਪੁੰਜ ਨੇ ਬਾਲ ਪਿਕ-ਅੱਪ ਦੌੜ ’ਚ ਦੂਜਾ, ਗੁਰਸਿਫ਼ਤ ਕੌਰ ਨੇ ਹੂਪਲਾ ਦੌੜ ’ਚ ਤੀਜਾ, ਫਤਿਹ ਸਿੰਘ ਨੇ ਬੈਲੈਂਸਿੰਗ ਬੁੱਕ ਦੌੜ ’ਚ ਦੂਜਾ, ਮਨਮੀਤ ਕੌਰ ਨੇ 200 ਮੀਟਰ ਦੌੜ ’ਚ ਤੀਜਾ ਤੇ ਅਵਨੀਤ ਕੌਰ ਨੇ 100 ਮੀਟਰ ਰੱਸੀ ਟੱਪਣ ਦੇ.