Warren Buffett : ਦੁਨੀਆ ਦੇ ਸਭ ਤੋਂ ਮਸ਼ਹੂਰ ਨਿਵੇਸ਼ਕਾਂ (Investors) ਵਿੱਚ ਸ਼ਾਮਲ ਵਾਰਨ ਬਫੇਟ (Warren Buffett) ਆਪਣੀ ਜੀਵਨਸ਼ੈਲੀ ਕਾਰਨ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ 96 ਸਾਲ. ਦਾਅਵਾ ਕੀਤਾ ਜਾ ਰਿਹਾ ਹੈ ਕਿ 96 ਸਾਲ ਦੇ ਵਾਰਨ ਬਫੇਟ ਪਿਛਲੇ 48 ਸਾਲਾਂ ਤੋਂ ਸਾਦਾ ਪਾਣੀ ਨਹੀਂ ਪੀ ਰਹੇ। ਇਸ ਗੱਲ ਦਾ ਖੁਲਾਸਾ ਮਸ਼ਹੂਰ ਹੇਜ ਫੰਡ ਮੈਨੇਜਰ ਬਿਲ ਐਕਮੈਨ (Bill Ackman) ਨੇ ਇੱਕ ਪੌਡਕਾਸਟ ਦੌਰਾਨ ਕੀਤਾ ਹੈ। ਬਿਲ.