ਨਗਰ ਨਿਗਮ ਤੇ 70 ਕਰੋੜ ਤੋਂ ਵੱਧ ਦੀਆਂ ਠੇਕੇਦਾਰਾਂ ਦੀਆਂ ਦੇਣਦਾਰੀਆਂ ਖੜੀਆਂ. pਦੀਵਾਲੀ ਨੂੰ ਇਕ ਹਫਤਾ ਠੇਕੇਦਾਰਾਂ ਨੂੰ ਕੋਈ ਭੁਗਤਾਨ ਨਹੀvbcrlf ਤਨਖਾਹਾਂ ਭੁਗਤਾਉਣ ’ਚ ਵੀ ਹੋ ਸਕਦੀ ਹੈ ਮੁਸ਼ਕਲ vbcrlf ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਉਸ ’ਤੇ ਠੇਕੇਦਾਰਾਂ ਦੀਆਂ ਲੱਗਭਗ 70 ਕਰੋੜ ਤੋਂ ਵੱਧ ਦੀਆਂ ਦੇਣਦਾਰੀਆਂ ਖੜ੍ਹੀਆਂ ਹੋ ਗਈਆਂ ਹਨ। ਨਗਰ ਨਿਗਮ ਦੇ ਵਿਕਾਸ ਕੰਮ ਕਰ ਰਹੇ ਠੇਕੇਦਾਰਾਂ ਨੂੰ ਹਰ ਸਾਲ ਦੀਵਾਲੀ ਮੌਕੇ ਹਫਤਾ.