ਖੋ - ਖੋ ਅੰਡਰ - 14 ਸਾਲ ਲੜਕੇ ਚੈਂਪੀਅਨਸ਼ਿਪ ਉੱਤੇ ਕਬਜ਼ਾ. p70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਖੋ ਖੋ ਅੰਡਰ-14 ਸਾਲ ਲੜਕਿਆਂ ਦੇ ਮੁਕਾਬਲੇ ਸੰਪੰਨ vbcrlf ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ vbcrlf ਕਪੂਰਥਲਾ : ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਿਖੇ ਚੱਲ ਰਹੀ 70ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2026-27 ਖੋ ਖੋ ਲੜਕੇ ਅੰਡਰ 14 ਸਾਲ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ ਫਾਈਨਲ ਖੇਡ ਮੁਕਾਬਲੇ ਵਿੱਚ ਪਟਿਆਲਾ ਵਿੰਗ ਦੀ ਟੀਮ ਨੇ ਲੁਧਿਆਣਾ.