ਜ਼ਰੂਰੀ ਖ਼ਬਰ-ਗੋਪਾਲ ਨਗਰ ਵਿਖੇ ਪ੍ਰਗਟ ਦਿਵਸ ਮੌਕੇ ਪ੍ਰਭਾਤ ਫ਼ੇਰੀ ਸਜਾਈ. p39vbcrlf ਵਿਸ਼ਾਲ, ਪੰਜਾਬੀ ਜਾਗਰਣ, ਲੁਧਿਆਣਾ : ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਪ੍ਰਧਾਨ ਲਵ ਚਨਾਲਿਆ ਦੀ ਅਗਵਾਈ ਹੇਠ ਸਥਾਨਕ ਗੋਪਾਲ ਨਗਰ ਵਿਖੇ ਪ੍ਰਭਾਤ ਫ਼ੇਰੀ ਕਰਵਾਈ। ਪ੍ਰਭਾਤ ਫ਼ੇਰੀ ਵਿਚ ਭਗਵਾਨ ਵਾਲਮੀਕਿ ਜੀ ਦੀ ਸੁੰਦਰ ਪਾਲਕੀ ਖਿੱਚ ਦਾ ਕੇਂਦਰ ਰਹੀ। ਇਸ ਪ੍ਰਭਾਤ ਫੇਰੀ ’ਚ ਕੌਂਸਲਰ ਮਨਿੰਦਰ ਕੌਰ ਘੁੰਮਣ, ਭਾਵਾਧਸ ਦੇ ਰਾਸ਼ਟਰੀ ਕੋਸ਼ਾਅਧਿਕਸ਼ ਵੀਰਸ੍ਰੇ•ਸ਼ਠ ਸੁਰਿੰਦਰ ਸੋਦਾਈ, ਵੀਰ ਏਕਵਲਯੂ ਯੂਥ ਫੈੱਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ.