Punjab Youth Death : ਕੁਰੂਕਸ਼ੇਤਰ ਦੇ ਪਿਹੋਵਾ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਪਟਿਆਲਾ ਰੋਡ. ਹਾਦਸਾ ਪਟਿਆਲਾ ਰੋਡ 'ਤੇ ਪਿੰਡ ਕਲਸਾ ਨੇੜੇ ਵਾਪਰਿਆ, ਜਿੱਥੇ ਨੌਜਵਾਨ ਦੀ ਬਾਈਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਮ੍ਰਿਤਕ ਆਪਣੀ ਭੂਆ ਨੂੰ ਮਿਲਣ ਤੋਂ ਬਾਅਦ ਘਰ ਵਾਪਸ ਪਰਤ ਰਿਹਾ ਸੀ। ਮ੍ਰਿਤਕ ਦੀ ਪਛਾਣ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਲੀਪੁਰ ਸ਼ੇਖਾਂ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ (23) ਵਜੋਂ ਹੋਈ ਹੈ। ਉਹ.